Bhim Mandir Jaja Pind

Bhim Mandir Jaja Pind Historical Place

History:-

ਇਤਿਹਾਸ ਭੀਮ ਮੰਦਰ ਜਾਜਾ

ਇਹ ਲਗਭਗ 5000 ਸਾਲ ਪਹਿਲਾਂ ਦੁਆਪਰ ਯੁਗ ਦੀ ਗੱਲ ਹੈ। ਉਸ ਸਮੇਂ ਇਸ ਪਿੰਡ ਜਾਜੇ ਵਿੱਚ ਰਾਜਾ ਜਗਦੇਵ ਦੀ ਰਿਆਸਤ ਸੀ ਤੇ ਇਸ ਪਿੰਡ ਨੂੰ ਜਗਦੇਵ ਨਗਰ ਕਿਹਾ ਜਾਂਦਾ ਸੀ। ਉਸ ਸਮੇਂ ਇੱਥੇ ਇੱਕ ਦੈਤ (ਰਾਕਸ਼ਸ਼) ਰਹਿੰਦਾ ਸੀ ३ म टा ठभ घवमूत मी ।ग धवुड सफी-भी ठुवमरत वठर मी ढिठ छीम ठू बमने मगरेह री मंपी ਹੋਈ ਤੇ ਉਸ ਨਾਲ ਇਹ ਵਾਧਾ ਕੀਤਾ ਗਿਆ ਕਿ ਤੈਨੂੰ ਇੱਕ ਮਨੁੱਖ ਤੇ ਖਾਣ ਲਈ ਕਾਫੀ ਭੋਜਨ ਦਿੱਤਾ ਜਾਵੇਗਾ। ਤੇ ਉਸ ਤੋਂ ਇਲਾਵਾ ਤੇ ਕੋਈ ਹੋਰ ਜਾਨੀ-ਮਾਲੀ ਨੁਕਸਾਨ ਨਹੀਂ ਕਰੇਗਾ । ਫਿਰ ਦੈਤ (ਰਾਕਸ਼ਸ਼) ਇਸ ਸੰਧੀ ਲਈ ਤਿਆਰ ਹੋ ਗਿਆ। ਫਿਰ ਕਾਫੀ ਸਮਾਂ ਸੰਧੀ ਮੁਤਾਬਕ ਇਸੇ ਤਰਾਂ ਹੀ ਚਲਦਾ ਰਿਹਾ।

ਉਸ ਸਮੇਂ ਪਾਂਡਵਾ ਨੂੰ ਦੁਰਯੋਧਨ ਵਲੋ 12 ਸਾਲ ਬਨਵਾਸ ਤੋਂ ਬਾਅਦ ਇੱਕ ਸਾਲ ਦਾ ਅਗਿਆਤਵਾਸ ਦਿੱਤਾ ਗਿਆ ਸੀ। ਇਸ ਸਮੇਂ ਦੌਰਾਨ ਪੰਜ ਪਾਡਵ ਤੇ ਉਨ੍ਹਾਂ ਦੀ ਮਾਤਾ ਕੁਨਤੀ ਭਿੱਖਿਆ ਮੰਗਦੇ ਇਸ ਨਗਰ ਵਿੱਚ ਸਾਧੂ ਦੇ ਰੂਪ ਵਿੱਚ ਇੱਕ ਮਾਤਾ ਦੇ ਘਰ ਪਹੁੰਚੇ ਤਾ ਉਹਨਾਂ ਨੇ ਦੇਖਿਆ ਕਿ ਮਾਤਾ ਰੋ ਰਹੀ ਸੀ ਤੇ ਨਾਲ ਘੋੜੀਆਂ ਗਾ ਰਹੀ ਸੀ ਮਾਤਾ ਕੁੰਨਤੀ ਨੇ ਉਸ ਬਜ਼ੁਰਗ ਮਾਤਾ ਤੋਂ ਪੁੱਛਿਆ ਕਿ ਕਦੇ ਤੂੰ ਰੋਣ ਲੱਗ ਪੈਂਦੀ ਤੇ ਕਦੇ ਗਾਉਣ ਲੱਗ ਪੈਂਦੀ ਏ ਮਾਤਾ ਗੱਲ ਕੀ ਏ ਤੇ ਫਿਰ ਬਜੁਰਗ ਮਾਤਾ ਨੇ ਮਾਤਾ ਕੁੰਨਤੀ ਦੱਸਿਆ ਕਿ ਮੈਂ ਗਾਉਂਦੀ ਇਸ ਕਰਕੇ ਕਿ ਮੇਰੇ ਪੁੱਤਰ ਦਾ ਵਿਆਹ ਹੈ ਤੇ ਮੈ ਰੋਂਦੀ ਇਸ ਕਰਕੇ ਕਿ ਜੋ ਇਸ ਨਗਰ ਦੀ ਰੀਤ ਮੁਤਾਬਕ ਵਿਆਹ ਵਾਲੇ ਦਿਨ ਬੈਂਤ (ਰਾਕਸ਼ਸ਼) ਨੂੰ ਬਲੀ ਦੇਣ ਦੀ ਵੀ ਮੇਰੇ ਪੁੱਤਰ ਦੀ ਵਾਰੀ ਹੈ। ਮਾਤਾ ਕੁੜੀ ਨੇ ਉਸ ਬਜ਼ੁਰਗ ਮਾਤਾ ਨੂੰ ਕਿਹਾ ਕਿ ਤੁਸੀ ਉਸ ਦਿਨ ਭੋਜਨ ਤਿਆਰ ਕਰ ਦਿਓ ਤੇ ਸਾਨੂੰ ਦੇ ਦਿਉ ਤੇ ਉਸ ਦਿਨ ਬਲੀ ਮੇਰਾ ਪੁੱਤਰ ਦਏਗਾ ਤੇ ਤੇਰਾ ਪੁੱਤਰ ਵਿਆਹੁਣ ਜਾਉਗਾ । ਫਿਰ ਜਿਸ ਦਿਨ ਨਗਰ ਦੀ ਰੀਤ ਮੁਤਾਬਕ ਬਲੀ ਦੇਣ ਦਾ ਦਿਨ ਸੀ ਤੇ ਮਾਤਾ ਕੁੰਨਤੀ ਦੇ ਪੁੱਤਰ ਨੂੰ ਉਸ ਬਜ਼ੁਰਗ ਮਾਤਾ ਨੇ ਭੋਜਨ ਤਿਆਰ ਕਰ ਕੇ ਦੇ ਦਿੱਤਾ। ਪੰਜਾ ਪਾਂਡਵਾ ਵਿੱਚ ਬਾਬਾ ਭੀਮ ਸੈਨ ਜੀ ਗੱਡਾ ਭਰ ਕੇ ਭੋਜਨ ਲੈ ਕੇ ਉਸ ਜਗਾ ਵੱਲ ਚੱਲ ਪਏ ਤੇ ਉਸ ਸਮੇਂ ਇਸ ਜਗ੍ਹਾ ਤੇ ਜੰਗਲ ਸੀ ਤੇ ਇੱਥੇ ਉਹ ਬਕਾਸੁਰ ਨਾ ਦਾ ਬੈਂਤ (ਰਾਕਸ਼ਸ਼) ਰਹਿੰਦਾ ਸੀ। ਉਸ ਜਗਾ ਤੇ ਭੀਮ ਸੈਨ ਜੀ ਬੈਠ ਕੇ ਆਪ ਭੋਜਨ ਛੱਕਣ ਲੱਗ ਪਏ। ਜਦ ਉਸ ਦੈਤ (ਰਾਕਸ਼ਸ਼) ਨੇ ਭੀਮ ਜੀ ਨੂੰ ਭੋਜਨ ਛਕਦਿਆ ਦੇਖਿਆ ਤਾਂ ਬਹੁਤ ਗੁੱਸੇ ਵਿਚ ਆ ਗਿਆ ਤੇ ਫਿਰ ਇਸ ਦੋਰਾਨ ਭੀਮ ਸੈਨ ਜੀ ਤੇ ਦੈਤ (ਰਾਕਸ਼ਸ਼) ਵਿਚਕਾਰ ਭਿਅੰਕਰ ਯੁੱਧ ਹੋਇਆ। ਇਸ ਯੁੱਧ ਵਿੱਚ ਦੈਤ (ਰਾਕਸ਼ਸ਼) ਮਾਰਿਆ ਗਿਆ। ਜਿੱਥੇ ਇਹ ਅਸਥਾਨ ਹੈ ਉਥੇ ਇਕ ਪੁਰਾਣਾ ਖੂਹ ਸੀ ਤੇ ਭੀਮ ਜੀ ਨੇ ਦੈਤ (ਰਾਕਸ਼ਸ਼) ਨੂੰ ਉਸ ਖੂਹ ਵਿੱਚ ਸੁੱਟ ਦਿੱਤਾ ਤੇ ਉਸ ਖੂਹ ਤੇ ਕਾਫੀ ਵੱਡੇ ਆਕਾਰ ਦਾ ਪੱਥਰ ਰੱਖ ਦਿੱਤਾ ਤੇ ਉਸ ਜਗਾ ਤੇ ਭੀਮ ਜੀ ਨੇ ਆਪਣਾ ਗੋਡਾ ਲਗਾ ਦਿੱਤਾ ਤੇ 1 ਜਗਾ ਨੂੰ ਅਸੀ ਪੁਜਦੇ ਹਾਂ । ਫਿਰ ਇਸ ਸਭ ਤੋਂ ਬਾਅਦ ਦੈਤ (ਰਾਕਸ਼ਸ਼) ਨੇ ਭੀਮ ਜੀ ਨੂੰ ਕਿਹਾ ਕਿ ਮੈਂ ਇੰਨਾ ਭੋਜਨ ਖਾਂਦਾ ਸੀ ਤੇ ਮਨੁੱਖੀ ਬਲੀ ਲੈਂਦਾ ਸੀ ਤੇ ਹੁਣ ਮੈ ਭੁੱਖਾ ਰਹੂਗਾ ਤੇ ਮੇਰੀ ਗਤੀ ਕਿੱਦਾ ਹੋਵੇਗੀ । ਫਿਰ ਭੀਮ ਜੀ ਨੇ ਕਿਹਾ ਕਿ ਹਰ ਸਾਲ ਇਸ ਜਗਾ ਤੇ ਮਿੱਠੇ ਚੋਲਾ ਦੀ ਦੇਗ ਦਿੱਤੀ ਜਾਵੇਗੀ । ਰੀਤ ਮੁਤਾਬਕ ਉਸ ਸਮੇਂ ਤੋਂ ਹਰ ਸਾਲ ਭਾਦੋਂ ਦੇ ਮਹੀਨੇ ਜੇਠੇ ਵੀਰਵਾਰ ਇਸ ਜਗਾ ਤੇ ਦੇਗਾਂ ਦਿੱਤੀਆ ਜਾਂਦੀਆ ਹਨ ਤੇ ਭਾਰੀ ਮੇਲਾ ਲਗਦਾ ਹੈ । ਉਸ ਹੀ ਸਮੇਂ ਤੋਂ ਪਿੰਡ ਵਿੱਚ ਜਦੋਂ ਵੀ ਕਿਸੇ ਦੇ ਪੁੱਤਰ ਦਾ ਵਿਆਹ ਹੁੰਦਾ ਹੈ ਤਾਰੀਤ ਮੁਤਾਬਕ ਉਸ ਦੀ ਜੰਜ ਇਸ ਮੰਦਰ ਤੋਂ ਮੱਥਾ ਟੇਕ ਕੇ ਚੜਦੀ ਹੈ।

Bhim mandir

History Bhim Temple Jaja

This is about the Duapar era about 5000 years ago. At that time this village was the kingdom of Raja Jagdev in Jaje and this village was called Jagdev Nagar. At that time there was a giant (demon) living here. I was in a trance. Will go And no one else will be harmed. Then the giant was ready for the treaty. Then for a long time it continued as per the treaty.

jaja, jajaj, jajaja meaning in english, jajaja mexicana, jaja polish, jaja od morke, jiji jaja, jaja bla bla, jaja plantas, jaja s, jajaja hahaha, rige rige jaja, morka jaja, jaja gonzales, jaja v, jaja blablabla, jaja t, jaja me,

At that time Pandava was given one year of anonymity by Duryodhana after 12 years of exile. During this time Panj Padav and his mother Kunti came to the house of a mother as a saint in this town begging and they saw that the mother was crying and the horses were singing along with her. Mother Kunti asked the old mother if She would start crying and sometimes she would start singing. Then the old mother told Mata Kunti that I would sing because my son is getting married and I would cry because according to the custom of this town on the wedding day It is also my son's turn to sacrifice. The mother said to the old mother, "Prepare the food that day and give it to us. On that day my son will sacrifice and your son will get married." Then on the day of the sacrifice according to the custom of the town, the old mother prepared and gave food to the son of mother Kunti. In Panja Pandava, Baba Bhim Sen Ji filled his cart and took food and walked towards that place. Bhim Sen sat down at that place and started eating himself. When that demon (monster) saw Bhim ji eating food, he became very angry and then a fierce battle took place between Bhim Sen ji and the demon (demon). The monster was killed in this battle. There is an old well where this place is and Bhim ji threw the giant (monster) in that well and put a very big stone on that well and at that place Bhim ji put his knee and in 1 place we Worship Then after all this the giant (demon) told Bhim ji that I used to eat so much food and take human sacrifice and now I will be hungry and what will be my speed. Then Bhim ji said that every year a pot of sweet chola will be given at this place. According to the tradition, from that time onwards, on the first Thursday of the month of Bhadon, degas are given at this place and a huge fair is held. From that time onwards, whenever one's son gets married in the village, according to the tradition, his Janj bows down from this temple.

jaja, jajaj, jajaja meaning in english, jajaja mexicana, jaja polish, jaja od morke, jiji jaja, jaja bla bla, jaja plantas, jaja s, jajaja hahaha, rige rige jaja, morka jaja, jaja gonzales, jaja v, jaja blablabla, jaja t, jaja me,

  Click on image for detailed photo....

Baba Bhim Sen Mandir

Shiv ji Mandir

Krishna & Radha Mandir

This is historical history of bhim mandir, if you have any query or you knew some mistake on this blog
then without any hisitate contact with us to improve their content or about it.
All the information about this getting from bhim mandir jaja pind ,and also from the google map.
if any query contact with us/;-

Santoshi mata Mandir

Google Map Location:-- Bhim Mandir Jaja

Tags:-jaja, jajaj, jajaja meaning in english, jajaja mexicana, jaja polish, jaja od morke, jiji jaja, jaja bla bla, jaja plantas, jaja s, jajaja hahaha, rige rige jaja, morka jaja, jaja gonzales, jaja v, jaja blablabla, jaja t, jaja me,bhim sen, bhim mandir jaja, jaja pind,rangiram bheam, bheam amndir

Bhim Mandir Jaja Pind Bhim Mandir Jaja Pind Reviewed by Js Dev on September 18, 2020 Rating: 5

No comments:

Powered by Blogger.